Write Personal Email in Your Local Language Instead of English

>> Monday, February 7, 2011

Use of our local language and  mother tongue is the sign that we love our tongue and want to share our personal thoughts in it. Recently, I sent email response to my college friend in my local language Punjabi. Even my Punjabi is slow in my keyboard but I love to write my Punjabi. Sample of this email, I am showing to you.


ਤੁਹਾਨੂੰ ਮਿਲ ਕੇ ਮੈਨੂੰ ਬਹੁਤ ਹੀ ਖੁਸ਼ੀ ਹੋਈ । ਮੇਰੇ ਖਯਾਲ ਵਿਚ ਆਪਾਂ

ਦੋ ਸਾਲ ਬਾਦ ਮਿਲ ਰਹੇ ਹਾਂ । ਮੈਂ ਬਿਲਕੁਲ ਠੀਕ ਠਾਕ ਹਾਂ ਤੇ ਵਾਹਿਗੁਰੂ

ਅਗੇ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਠੀਕ ਠਾਕ ਹੋਣ ਦੀ ਅਰਦਾਸ

ਕਰਦਾ ਹਾਂ ।



ਤੁਸੀ ਆਪਣੇ ਸੰਦੇਸ਼ ਵਿਚ ਪੁਛਿਆ ਕਿ ਅਜ ਕਲ ਮੈਂ ਕੀ ਕਰ ਰਿਹਾ ਹਾਂ,


ਪਰਦੀਪ ਜੀ, ਤੁਹਾਨੂੰ ਪਤਾ ਤਾਂ ਹੈ ਹੀ .....  ਮੇਰੇ ਕੰਮ ਕਰਨ ਦੀ ਤਰੀਕਾ

ਕੁਝ ਹਟ ਕੇ ਹੈ ।


ਅਜ ਕਲ ਮੈਂ ਇਕ ਹੋਰ ਦੇਸ਼ ਭਗਤੀ ਪਰੋਜੈਕਟ ਤੇ ਕੰਮ ਕਰ ਰਿਹਾ । ਜੋ

ਸ਼ਾਇਦ ਤੁਹਾਨੂੰ ਨਾ ਪਤਾ ਹੋਵੇ



ਕੁਝ ਇਸ ਦੀ ਵਿਆਖਿਆ ਕਰ ਰਿਹਾ ਹਾਂ,



1. ਗੰਦੀਆ 5000 ਵਿਦੇਸ਼ੀ ਕੰਪਨੀਆ ਨੂੰ ਭਾਰਤ ਵਿਚੋ ਕੰਢਣ ਤੇ ਦੇਸ਼

ਭਗਤੀ ਦੀ ਸਿਖਿਆ ਲਈ ਇਕ Non - Profit Organisation ਦਾ

ਗੰਠਨ ਕੀਤਾ ਹੈ ਜਿਸ ਦੇ ਤੁਸੀ ਵੀ member ਬਣ ਸਕਦੇ ਹੋ । ਇਸ

Organisation ਦੇ ਜਾਣਕਾਰੀ ਹੇਠਾ ਪਤੇ ਤੋ ਲਵੋ।


About Us


http://protectyourfreedom-swadeshi.blogspot.com/2010/12/about-us.html

Contact Us

http://protectyourfreedom-swadeshi.blogspot.com/2011/02/contact-us.html

Like Protect Your Freedom at Facebook

http://www.facebook.com/pages/Protect-Your-Freedom/120768227991102

Subscribe Our TV Channel

http://www.youtube.com/user/protectthefreedom


ਕੁਝ ਆਪਣੇ ਬਾਰੇ ਵੀ ਦਸੋ , ਅਜ ਕਲ ਕੀ ਕਰ ਰਹੇ ਹੋ ।

ਜੈ ਹਿੰਦ

ਵਿਨੋਦ


| More

0 comments:

Post a Comment